ਮੁੱਖ ਸਮੱਗਰੀ 'ਤੇ ਜਾਓ |
ਸਹਿਯੋਗੀ ਸੰਸਥਾਵਾਂ 'ਤੇ ਵਾਪਸ ਜਾਓ

ਸ਼੍ਰੇਣੀ : ਐਫ ਆਈ

ਭਾਈਵਾਲੀ ਦਾ ਦਾਇਰਾ: DAY-NRLM ਅਤੇ ਡਿਲੋਇਟ ਨਾਲ ਸਾਂਝੇਦਾਰੀ ਦੌਰਾਨ ਹੇਠ ਲਿਖੀ ਸਹਾਇਤਾ ਨੂੰ ਉਤਪ੍ਰੇਰਿਤ (catalyze) ਕਰਨ ਦੀ ਕਲਪਨਾ ਕੀਤੀ ਗਈ ਹੈ: 

  • ਬੈਂਕ ਸਖੀ ਦੇ ਅੱਪਸਕੇਲਿੰਗ (ਵਧਾਉਣ) ਲਈ ਕਾਰਜ ਯੋਜਨਾ ਤਿਆਰ ਕਰਨਾ।
  • (SHG) ਈਕੋਸਿਸਟਮ ਵਿੱਚ ਡਿਜੀਟਲ ਤਕਨਾਲੋਜੀਆਂ ਦੀ ਸ਼ੁਰੂਆਤ ਦੀ ਸੰਭਾਵਨਾ (potential) ਅਤੇ ਦਾਇਰੇ (scope) ਬਾਰੇ ਰਿਪੋਰਟ। 
  • ਰਾਜ ਪੇਂਡੂ ਰੋਜ਼ੀ-ਰੋਟੀ ਮਿਸ਼ਨਾਂ ਅਤੇ ਫਿਨਟੈਕ ਵਿਚਕਾਰ ਭਾਈਵਾਲੀ ਦੀ ਸਹੂਲਤ। 
  • ਡਿਜੀਟਲ ਵਿੱਤ ਬਾਰੇ ਰਾਜ ਪੇਂਡੂ ਰੋਜ਼ੀ-ਰੋਟੀ ਮਿਸ਼ਨਾਂ ਨੂੰ ਚੱਲ ਰਹੀ ਹੱਥੀਂ ਸਹਾਇਤਾ (hand holding) ਅਤੇ ਤਕਨੀਕੀ ਸਹਾਇਤਾ।

ਭਾਈਵਾਲ ਵੈੱਬਸਾਈਟ: https://www2.deloitte.com/in/en/industries/government-public-services.html

frame